ਪ੍ਰਕਾਸ਼ਨ 8
1801 Varsity Drive
Raleigh, NC 27606-2072 USA
Phone: +1 919 754 3700
Phone: 888 733 4281
Fax: +1 919 754 3701
pm_qos) ਢਾਂਚੇ ਦੀ ਪਾਵਰ ਮੈਨੇਜਮੈਂਟ ਕੁਆਲਟੀ ਲਈ ਸਹਿਯੋਗ Red Hat Enterprise Linux 5.8 ਵਿੱਚ ਜੋੜਿਆ ਗਿਆ ਹੈ। pm_qos ਇੰਟਰਫੇਸ ਡਰਾਈਵਰਾਂ ਦੁਆਰਾ ਕਾਰਜਕੁਸ਼ਲਤਾ ਉਮੀਦ ਰਜਿਸਟਰ ਕਰਨ ਲਈ, pm_qos ਪੈਰਾਮੀਟਰਾਂ: cpu_dma_latency, network_latency, network_throughput ਵਿੱਚੋਂ ਕਿਸੇ ਇੱਕ ਮੌਜੂਦਾ ਸਹਿਯੋਗੀ ਲਈ ਸਬਸਿਸਟਮ ਅਤੇ ਯੂਜ਼ਰ ਸਪੇਸ ਐਪਲੀਕੇਸ਼ਨਾਂ ਰਜਿਸਟਰ ਕਰਨ ਲਈ ਇੱਕ ਕਰਨਲ ਅਤੇ ਯੂਜ਼ਰ ਮੋਡ ਇੰਟਰਫੇਸ ਦਿੰਦਾ ਹੈ। ਵਧੇਰੇ ਜਾਣਕਾਰੀ ਲਈ, /usr/share/doc/kernel-doc-<VERSION>/Documentation/power/pm_qos_interface.txt ਵੇਖੋ।
configure-pe RTAS ਕਾਲconfigure-pe RTAS (ਰੰਨਟਾਈਮ ਐਬਸਟਰੈਕਸ਼ਨ ਸਰਵਿਸ) ਕਾਲ ਨੂੰ PowerPC ਪਲੇਟਫਾਰਮ ਉੱਪਰ ਸਹਿਯੋਗ ਜੋੜਿਆ ਗਿਆ ਹੈ।
/proc/sysvipc/shm ਫਾਇਲ (ਜੋ ਵਰਤੋਂ ਅਧੀਨ ਸ਼ੇਅਰਡ ਮੈਮੋਰੀਆਂ ਦੀ ਸੂਚੀ ਦਿੰਦੀ ਹੈ) ਵਿੱਚ ਹੁਣ RSS (ਰੈਜ਼ੀਡੈਂਟ ਸੈੱਟ ਸਾਈਜ਼—ਮੈਮੋਰੀ ਵਿਚਲੇ ਕਾਰਜਾਂ ਦਾ ਹਿੱਸਾ) ਅ\nਤੇ ਸਵੈਪ ਅਕਾਰ ਜਾਣਕਾਰੀ ਸ਼ਾਮਿਲ ਹੁੰਦੀ ਹੈ।
CONFIG_SERIAL_8250_NR_UARTS ਪੈਰਾਮੀਟਰ ਕਰਨਲ ਦੁਆਰਾ ਸਹਿਯੋਗੀ ਸੀਰੀਅਲ ਇੰਟਰਫੇਸਾਂ ਦੀ ਵੱਧ-ਤੋਂ-ਵੱਧ ਗਿਣਤੀ ਦੱਸਦਾ ਹੈ। Red Hat Enterprise Linux 5.8 ਵਿੱਚ, CONFIG_SERIAL_8250_NR_UARTS ਪੈਰਾਮੀਟਰ ਦਾ ਮੁੱਲ 64 ਤੱਕ ਵਧਾ ਦਿੱਤਾ ਹੈ ਉਹਨਾਂ ਸਿਸਟਮਾਂਲ ਈ ਜਿਨਾਂ ਉੱਪਰ 32 (ਅਤੇ 64 ਤੱਕ) ਤੋਂ ਜਿਆਦਾ ਕੰਸੋਲ ਕੁਨੈਕਸ਼ਨ ਹੁੰਦੇ ਹਨ।
blacklist ਚੋਣ /etc/kdump.conf ਵਿੱਚblacklist ਚੋਣ ਹੁਣ Kdump ਸੰਰਚਨਾ ਲਈ ਉਪਲੱਬਧ ਹੈ। ਇਹ ਚੋਣ ਮੋਡੀਊਲਾਂ ਨੂੰ initramfs ਵਿੱਚ ਲੋਡ ਹੋਣ ਤੋਂ ਰੋਕਦੀ ਹੈ। ਵਧੇਰੇ ਜਾਣਕਾਰੀ ਲਈ, kdump.conf(5) ਦਸਤੀ ਪੇਜ਼ ਵੇਖੋ।
fnic ਅਤੇ iscsi ਸਹਿਯੋਗ Kdump initrd ਵਿੱਚfnic ਅਤੇ iscsi ਡਰਾਈਵਰਾਂ ਲਈ ਸਹਿਯੋਗ Kdump ਦੀ ਸ਼ੁਰੂਆਤੀ RAM ਡਿਸਕ (initrd) ਵਿੱਚ ਸ਼ਾਮਿਲ ਕੀਤਾ ਗਿਆ ਹੈ।
/etc/kdump.conf ਫਾਇਲ ਵਿੱਚ ਨਿਰਧਾਰਤ ਹੋਣਾ ਚਾਹੀਦਾ ਹੈ।
ipr ਡਰਾਈਵਰ ਨੂੰ IBM ਪਾਵਰ ਲੀਨਕਸ RAID SCSI HBAs ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ SAS VRAID ਫੰਕਸ਼ਨਾਂ ਨੂੰ ਯੋਗ ਕੀਤਾ ਜਾਏ ਅਤੇ ਨਵੇਂ ਅਡਾਪਟਰਾਂ ਲਈ ਪਰਿਭਾਸ਼ਾ ਜੋੜੀ ਜਾਏ।
megaraid ਡਰਾਈਵਰ ਨੂੰ ਵਰਜਨ 5.40 ਤੱਕ ਅੱਪਡੇਟ ਕੀਤਾ ਗਿਆ, ਜਿਸ ਵਿੱਚ FastPath I/O ਲਈ ਸੁਧਾਰ ਦਿੱਤੇ ਗਏ ਹਨ ਤਾਂ ਜੋ ਡੀਗਰੇਡ ਕੀਤੇ RAID 1 ਨਾਲ ਕੰਮ ਕੀਤਾ ਜਾ ਸਕੇ।
qla2xxx 4G ਅਤੇ 8G ਡਰਾਈਵਰ ਫਰਮਵੇਅਰ ਨੂੰ ਵਰਜਨ 5.06.01 ਤੱਕ ਅੱਪਡੇਟ ਕੀਤਾ ਗਿਆ ਹੈ।
qla2xxx ਡਰਾਈਵਰ QLogic ਫਾਈਬਰ ਚੈਨਲ HBAs ਲਈ ਵਰਜਨ 8.03.07.09.05.08-k ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ISP82xx ਲਈ ਸਹਿਯੋਗ ਦਿੱਤਾ ਗਿਆ ਹੈ ਤਾਂ ਜੋ ਇੱਕ ਡੰਪ (ਇੱਕ minidump) ਕੀਤਾ ਜਾਸ ਕੇ ਜਦੋਂ ਫੇਲ ਹੁੰਦਾ ਹੈ।
qla4xxx ਡਰਾਈਵਰ ਨੂੰ ਵਰਜਨ 5.02.04.00.05.08-d0 ਤੱਕ ਅੱਪਡੇਟ ਕੀਤਾ ਗਿਆ ਹੈ।
lpfc ਡਰਾਈਵਰ Emulex ਫਾਈਬਰ ਚੈਨਲ ਹੋਸਟ ਬੱਸ ਅਡਾਪਟਰ ਲਈ ਵਰਜਨ 8.2.0.108.1p ਤੱਕ ਅੱਪਡੇਟ ਕੀਤਾ ਗਿਆ ਹੈ।
cciss ਡਰਾਈਵਰ ਨੂੰ ਆਖਰੀ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ ਕਮਾਂਡ ਲਾਈਨਸ ਵਿੱਚ ਜੋੜੀ ਗਈ ਹੈ CCISS ਸਧਾਰਨ ਮੋਡ ਲਈ ਸਹਿਯੋਗ ਦੇਣ ਵਾਸਤੇ।
be2iscsi ਡਰਾਈਵਰ ਨੂੰ ServerEngines BladeEngine 2 Open iSCSI ਜੰਤਰਾਂ ਲਈ ਅੱਪਡੇਟ ਕੀਤਾ ਗਿਆ ਹੈ ਤਾਂ ਜੋ pci_disable ਜੰਤਰ ਚੋਣਾਂ ਅਤੇ ਸ਼ੱਟਡਾਊਨ ਰੂਟੀਨ ਨੂੰ ਸਹਿਯੋਗ ਦਿੱਤਾ ਜਾ ਸਕੇ।
bnx2i ਡਰਾਈਵਰ Broadcom NetXtreme II iSCSI ਲਈ ਵਰਜਨ 2.7.0.3 ਤੱਕ ਅੱਪਡੇਟ ਕੀਤਾ ਗਿਆ ਹੈ।
bfa ਫਰਮਵੇਅਰ ਨੂੰ ਵਰਜਨ 3.0.2.2 ਤੱਕ ਅੱਪਡੇਟ ਕੀਤਾ ਗਿਆ ਹੈ।
bfa ਡਰਾਈਵਰ ਨੂੰ ਹੇਠਲੀਆਂ ਸੋਧਾਂ ਨਾਲ ਅੱਪਡੇਟ ਕੀਤਾ ਗਿਆ ਹੈ:
mpt2sas ਡਰਾਈਵਰ ਨੂੰ ਵਰਜਨ 09.100.00.00 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਗਾਹਕਾਂ ਸੰਬੰਧੀ ਬਰਂਡਿੰਗ ਜੋੜੀ ਗਈ ਹੈ।
mptsas ਡਰਾਈਵਰ ਨੂੰ ਵਰਜਨ 3.04.20rh ਤੱਕ ਅੱਪਡੇਟ ਕੀਤਾ ਗਿਆ ਹੈ।
isci ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਮਸ਼ੀਨ ਇੰਟਰਫੇਸ ਲਈ ਕਿਸਮ ਸੁਰੱਖਿਆ ਅਤੇ Intel ਦੇ ਅਗਲੇ ਚਿਪਸੈੱਟ ਲਈ ਸਹਿਯੋਗ ਜੋੜਿਆ ਗਿਆ ਹੈ।
uIP ਡਰਾਈਵਰ ਨੂੰ ਵਰਜਨ 0.7.0.12 ਤੱਕ iscsi-initiator-utils ਪੈਕੇਜ ਦੇ ਹਿੱਸੇ ਵਜੋਂ ਅੱਪਡੇਟ ਕੀਤਾ ਗਿਆ ਹੈ।
megaraid_sas ਡਰਾਈਵਰ ਨੂੰ ਵਰਜਨ 5.40-rh1 ਤੱਕ ਅੱਪਡੇਟ ਕੀਤਾ ਗਿਆ ਹੈ।
bnx2x ਡਰਾਈਵਰ ਫਰਮਵੇਅਰ ਨੂੰ ਵਰਜਨ 7.0.23 ਤੱਕ ਅੱਪਡੇਟ ਕੀਤਾ ਗਿਆ ਹੈ, ਜੋ ਨਵੇਂ ਬਰਾਡਕਾਮ Broadcom 578xx ਚਿੱਪਾਂ ਲਈ ਸਹਿਯੋਗ ਦਿੰਦਾ ਹੈ।
bnx2x ਡਰਾਈਵਰ ਨੂੰ ਵਰਜਨ 1.70.x ਤੱਕ ਅੱਪਡੇਟ ਕੀਤਾ ਗਿਆ ਹੈ।
bnx2i ਡਰਾਈਵਰ ਨੂੰ ਵਰਜਨ 2.7.0.3+ ਤੱਕ ਅੱਪਡੇਟ ਕੀਤਾ ਗਿਆ ਹੈ।
bnx2 ਡਰਾਈਵਰ ਨੂੰ ਵਰਜਨ 2.1.11 ਤੱਕ ਅੱਪਡੇਟ ਕੀਤਾ ਗਿਆ ਹੈ।
cnic ਡਰਾਈਵਰ ਨੂੰ ਵਰਜਨ 2.5.3+ ਤੱਕ ਅੱਪਡੇਟ ਕੀਤਾ ਗਿਆ ਹੈ।
cxgb3 ਡਰਾਈਵਰ ਨੂੰ ਨੈੱਟਵਰਕ ਜੰਤਰਾਂ ਦੀ Chelsio T3 ਫੈਮਿਲੀ ਲਈ ਆਖਰੀ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
cxgb4 ਡਰਾਈਵਰ ਨੂੰ Chelsio Terminator4 10G ਯੂਨੀਫਾਈਡ ਵਾਇਰ ਨੈਟਵਰਕ ਕੰਟਰੋਲਰ ਨਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
iw_cxgb4 ਡਰਾਈਵਰ ਨੂੰ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
netxen_nic ਡਰਾਈਵਰ ਨੂੰ ਵਰਜਨ 4.0.77 ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਵਿੱਚ VLAN RX HW ਪ੍ਰਵੇਗ ਲਈ ਸਹਿਯੋਗ ਦਿੱਤਾ ਗਿਆ ਹੈ।
tg3 ਡਰਾਈਵਰ ਨੂੰ Broadcom Tigon3 ਈਥਰਨੈੱਟ ਜੰਤਰਾਂ ਲਈ ਵਰਜਨ 3.119 ਤੱਕ ਅੱਪਡੇਟ ਕੀਤਾ ਗਿਆ ਹੈ।
ixgbe ਡਰਾਈਵਰ ਨੂੰ Intel 10 Gigabit PCI ਐਕਸਪ੍ਰੈੱਸ ਨੈੱਟਵਰਕ ਜੰਤਰ ਲਈ ਅੱਪਸਟਰੀਮ ਵਰਜਨ 3.4.8-k ਤੱਕ ਅੱਪਡੇਟ ਕੀਤਾ ਗਿਆ ਹੈ।
ixgbevf ਡਰਾਈਵਰ ਨੂੰ ਅੱਪਸਟਰੀਮ ਵਰਜਨ 2.1.0-k ਤੱਕ ਅੱਪਡੇਟ ਕੀਤਾ ਗਿਆ ਹੈ।
igbvf ਡਰਾਈਵਰ ਨੂੰ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
igb ਡਰਾਈਵਰ ਨੂੰ Intel Gigabit ਈਥਰਨੈੱਟ ਆਡਾਪਟਰਾਂ ਲਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ, ਜਿਸ ਨਾਲ ਐਂਟਰੌਪੀ ਸਹਿਯੋਗ ਦਿੱਤਾ ਗਿਆ ਹੈ।
e1000e ਡਰਾਈਵਰ ਨੂੰ ਕੰਟਰੋਲਰਾਂ ਦੀ Intel 82563/6/7, 82571/2/3/4/7/8/9, ਅਤੇ 82583 PCI-E ਫੈਮਿਲੀ ਲਈ ਵਰਜਨ 1.4.4 ਤੱਕ ਅੱਪਡੇਟ ਕੀਤਾ ਗਿਆ ਹੈ।
e1000 ਡਰਾਈਵਰ ਨੂੰ ਅਡਾਪਟਰਾਂ ਦੀ Intel PRO/1000 PCI ਅਤੇ PCI-X ਫੈਮਿਲੀ ਲਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
bna ਡਰਾਈਵਰ ਨੂੰ ਵਰਜਨ 3.0.2.2 ਤੱਕ ਅੱਪਡੇਟ ਕੀਤਾ ਗਿਆ ਹੈ, ਜੋ Brocade 1860 AnyIO ਫੈਬਰਿਕ ਅਡਾਪਟਰ ਲਈ ਸਹਿਯੋਗ ਦਿੱਤਾ ਗਿਆ ਹੈ।
qlge ਡਰਾਈਵਰ ਨੂੰ ਵਰਜਨ 1.00.00.29 ਤੱਕ ਅੱਪਡੇਟ ਕੀਤਾ ਗਿਆ ਹੈ।
qlcnic ਡਰਾਈਵਰ ਨੂੰ HP NC-Series QLogic 10 Gigabit ਸਰਵਰ ਅਡਾਪਟਰਾਂ ਲਈ ਵਰਜਨ 5.0.18 ਤੱਕ ਅੱਪਡੇਟ ਕੀਤਾ ਗਿਆ ਹੈ।
be2net ਡਰਾਈਵਰ ਨੂੰ ServerEngines BladeEngine2 10Gbps ਨੈੱਟਵਰਕ ਜੰਤਰਾਂ ਲਈ ਆਖਰੀ ਅੱਪਸਟਰੀਮ ਵਰਜਨ ਤੱਕ ਅੱਪਡੇਟ ਕੀਤਾ ਗਿਆ ਹੈ।
enic ਡਰਾਈਵਰ ਨੂੰ Cisco 10G ਈਥਰਨੈੱਟ ਜੰਤਰਾਂ ਲਈ ਵਰਜਨ 2.1.1.24 ਤੱਕ ਅੱਪਡੇਟ ਕੀਤਾ ਗਿਆ ਹੈ।
nbd ਡਰਾਈਵਰ ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ ਯੂਜ਼ਰ ਦੁਆਰਾ ਸੈੱਟ ਹੋਣ ਯੋਗ ਟਾਈਮਆਊਟ (NBD_SET_TIMEOUT) ਨੂੰ I/O ਕਾਰਵਾਈਆਂ ਲਈ ਜੋੜਿਆ ਜਾ ਸਕੇ।
i810 ਗਰਾਫਿਕਸ ਡਰਾਈਵਰ (ਜੋ xorg-x11-drv-i810 ਪੈਕੇਜ ਦੁਆਰਾ ਦਿੱਤਾ ਗਿਆ ਹੈ) ਨੂੰ ਅੱਪਡੇਟ ਕੀਤਾ ਗਿਆ ਹੈ ਤਾਂ ਜੋ Westmere ਚਿੱਪਸੈੱਟਾਂ ਨੂੰ Ironlake ਇੰਟੀਗਰੇਟਡ ਗਰਾਫਿਕਸ ਲਈ ਸਹਿਯੋਗ ਦਿੱਤਾ ਜਾ ਸਕੇ।
mga ਵੀਡੀਓ ਕਾਰਡ ਡਰਾਈਵਰ ਨੂੰ ਅੱਪਡੇਟ ਕੀਤਾ ਜਾ ਸਕੇ ਤਾਂ ਜੋ ServerEngines Pilot 3 (Kronos 3) ਚਿੱਪਾਂ ਲਈ ਪੂਰੀ ਰੈਜ਼ੋਲੂਸ਼ਨ ਸਹਿਯੋਗ ਦਿੱਤਾ ਜਾ ਸਕੇ।
--nosync ਚੋਣ CLVM ਮਿਰਰਡ ਵਾਲੀਅਮ ਐਕਸਟੈਂਸ਼ਨ ਲਈ--nosync ਚੋਣ ਸ਼ਾਮਿਲ ਹੈ ਮਿਰਰਡ ਲਾਜ਼ੀਕਲ ਵਾਲੀਅਮ ਐਕਸਟੈਂਡ ਕਰਨ ਲਈ। ਜਦੋਂ --nosync ਚੋਣ ਨਿਰਧਾਰਤ ਕੀਤੀ ਜਾਂਦੀ ਹੈ, ਕਲੱਸਟਰਡ ਮਿਰਰਡ ਲਾਜ਼ੀਕਲ ਵਾਲੀਅਮ ਐਕਸਟੈਂਡ ਕਰਨ ਨਾਲ ਵਾਲੀਅਮ ਸਮਕਾਲੀ ਨਹੀਂ ਹੁੰਦਾ, ਖਾਲੀ ਡਾਟੇ ਦੇ ਸਮਕਾਲੀ ਸਰੋਤਾਂ ਦੀ ਵਰਤੋਂ ਬਚ ਜਾਂਦੀ ਹੈ।
lvextend ਕਮਾਂਡ ਨੂੰ -r/--resizefs ਚੋਣ ਨਾਲ ਵਰਤਣ ਤੇ, ext4 ਫਾਇਲ ਸਿਸਟਮ ਆਪੇ ਹੀ ਮੁੜ-ਅਕਾਰ ਕੀਤਾ ਜਾਂਦਾ ਹੈ। resize2fs ਨਾਲ ਦਸਤੀ ਮੁੜ-ਅਕਾਰ ਕਰਨ ਦੀ ਹੁਣ ਲੋੜ ਨਹੀਂ ਹੈ।
multipath_component_detection ਚੋਣ ਨੂੰ /etc/lvm/lvm.conf ਵਿੱਚ ਵਰਤਿਆ ਜਾ ਸਕਦਾ ਹੈ।
/etc/sssd/sssd.conf ਫਾਇਲ ਵਿਚਲੀਆਂ ਨਵੀਆਂ ਸੰਰਚਨਾ ਚੋਣਾਂ ਨੂੰ ਸਹਿਯੋਗ ਦਿੰਦੀ ਹੈ:
override_homedir
allowed_shells
vetoed_shells
shell_fallback
override_gid
/etc/pki/tls/certs/ca-bundle.crt ਫਾਇਲ ਦੁਆਰਾ ਸ਼ਾਮਿਲ ਕੀਤਾ ਗਿਆ ਹੈ (ਜਿਸ ਵਿੱਚ ਭਰੋਸੇਯੋਗ ਰੂਟ(root) CA ਸਾਰਟੀਫਿਕੇਟ ਹੁੰਦੇ ਹਨ)।
connectiontimeout ਪੈਰਾਮੀਟਰ httpd ਲਈhttpd ਸਰਵਿਸ ਵਿੱਚ ਇੱਕ ਨਵਾਂ connectiontimout ਪੈਰਾਮੀਟਰ ਸ਼ਾਮਿਲ ਹੈ ਜੋ ਦੱਸਦਾ ਹੈ ਕਿ ਸਰਵਿਸ ਨੂੰ ਬੈਕ-ਐਂਡ ਮੁਕੰਮਲ ਕਰਨ ਲਈ ਕਿੰਨਾਂ ਸਮਾਂ ਉਡੀਕ ਕਰਨੀ ਪਊ। ਇਹ ਪੈਰਾਮੀਟਰ ਦੇਣ ਨਾਲ, ਟਾਈਮਆਊਟ ਗਲਤੀਆਂ ਦੀ ਗਿਣਤੀ ਕਲਾਂਈਟ ਨੂੰ ਦੱਸੀਆਂ ਜਾਂਦੀਆਂ ਹਨ ਜਦੋਂ ਅਪਾਚੇ ਦੁਆਰਾ ਲੋਡ ਬੈਲਸਿੰਗ ਕਾਫੀ ਘਟਾਈ ਜਾਂਦੀ ਹੈ।
reload ਚੋਣiptables ਸਰਵਿਸ ਵਿੱਚ ਹੁਣ ਇੱਕ reload ਚੋਣ ਸ਼ਾਮਿਲ ਕੀਤੀ ਗਈ ਹੈ ਜੋ iptables ਰੂਲਾਂ ਨੂੰ ਬਿਨਾਂ ਮੋਡੀਊਲ ਅਨਲੋਡ/ਰੀਲੋਡ ਕਰੇ ਅਤੇ ਬਿਨਾਂ ਕਿਸੇ ਕੁਨੈਕਸ਼ਨ ਤੋੜੇ ਹੀ ਜ਼ੁੜ-ਤਾਜ਼ੇ ਕਰਦਾ ਹੈ।
httpd ਸਰਵਿਸ ਮੁੜ-ਚਾਲੂ ਕੀਤੀ ਗਈhttpd ਸਰਵਿਸ ਹੁਣ ਆਟੋਮੈਟਿਕ ਮੁੜ-ਚਾਲੂ ਹੁੰਦੀ ਹੈ httpd ਪੈਕੇਜ ਅੱਪਗਰੇਡ ਕਰਨ ਤੋਂ ਬਾਅਦ।
ssl_request_cert ਚੋਣssl_request_cert ਚੋਣ ਸ਼ਾਮਿਲ ਕੀਤੀ ਗਈ ਹੈ ਜੋ ਕਲਾਂਈਟ ਸਾਰਟੀਫਿਕੇਟ ਜਾਂਚ ਨੂੰ ਅਯੋਗ ਕਰਦਾ ਹੈ। ਜੇ ਯੋਗ ਹੋਵੇ, vsftpd ਆਉਣ ਵਾਲੇ SSL ਕੁਨੈਕਸ਼ਨਾਂ ਤੋਂ ਇੱਕ ਸਾਰਟੀਫਿਕੇਟ ਮੰਗੇਗਾ (ਜਰੂਰੀ ਨਹੀਂ ਕਿ ਲੋੜੀਂਦਾ ਹੋਵੇ)। ਇਸ ਚੋਣ ਲਈ ਮੂਲ ਸੈਟਿੰਗ (/etc/vsftpd/vsftpd.conf ਫਾਇਲ ਵਿੱਚ) Yes ਹੁੰਦੀ ਹੈ।
| ਸੁਧਾਈ ਅਤੀਤ | |||
|---|---|---|---|
| ਸੁਧਾਈ 1-0 | Thu Feb 16 2011 | ||
| |||